ਪਾਕਿਸਤਾਨੀ ਹੈਂਡਲਰਾਂ ਦੇ ਇਸ਼ਾਰੇ ਤੇ ਪੁਲਿਸ ਜਵਾਨ ਤੇ ਹਮਲਾ ਕਰਨ ਵਾਲਾ ਗਿਰੋਹ ਟਰੇਸ ਪੁਲਿਸ ਪਾਰਟੀ ਨੂੰ ਚਕਮਾ ਦੇਣ ਦੀ ਮਨਸ਼ਾ ਕਾਰਨ ਇੱਕ ਮੁਲਜ਼ਮ ਹੋਇਆ ਜ਼ਖਮੀ ਆਰ ਐਮ ਗਲੋਬਲ ਟੀਵੀ ਗੁਰਦਾਸਪੁਰ। 4 ਅਕਤੂਬਰ ਨੂੰ ASI ਸੁੱਖਚੈਨ ਸਿੰਘ ਨੰਬਰ 161 GRP ਜੋ ਥਾਣਾ GRP ਅੰਮ੍ਰਿਤਸਰ ਵਿਖੇ ਤਾਇਨਾਤ ਹੈ, ਜੋ ਆਪਣੀ ਡਿਊਟੀ ਤੋਂ ਫਾਰਗ ਹੋ ਕੇ ਆਪਣੇ ਘਰ ਪਿੰਡ ਜਗਦੇਵ ਖੁਰਦ ਮੋਟਰਸਾਈਕਲ ਪਰ ਜਾ ਰਿਹਾ ਸੀ । ਜੱਦ ਉਹ ਆਪਣੇ ਘਰ ਤੋਂ ਕਰੀਬ 200 ਮੀਟਰ ਪਿੱਛੇ ਸੀ ਤਾਂ ਉਸਦੇ ਪਿੱਛੇ ਇੱਕ ਮੋਟਰਸਾਈਕਲ ਪਰ ਸਵਾਰ 03 ਨੌਜਵਾਨ ਨੇ ਉਸਦੇ ਬਰਾਬਰ ਆ ਕੇ ਤਿੰਨਾਂ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਨੇ ਪਿਸਟਲ ਨਾਲ ASI ਸੁੱਖਚੈਨ ਸਿੰਘ ਪਰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ, ਜੋ ਇੱਕ ਫਾਇਰ ਉਸਦੀ ਖੱਬੀ ਬਾਹ ਤੇ ਲੱਗਣ ਕਰਕੇ ASI ਸੁਖਚੈਨ ਸਿੰਘ ਜ਼ਖਮੀ ਹੋ ਗਿਆ ਜਿਸਨੂੰ ਸਿਵਲ ਹਸਪਤਾਲ ਅਜਨਾਲਾ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧ ਵਿੱਚ ਮੁਕੱਦਮਾ ਨੰਬਰ 334 भिडी 05.10.2026 तुम्भ 109, 61(2), 3(5) BNS 25 मला भेट घाटा ਅਜਨਾਲਾ ਦਰਜ ਰਜਿਸਟਰ ਕੀਤਾ ਗਿਆ।

ਪੁਲਿਸ ਪਾਰਟੀ ਨੂੰ ਚਕਮਾ ਦੇਣ ਦੀ ਮਨਸ਼ਾ ਕਾਰਨ ਇੱਕ ਮੁਲਜ਼ਮ ਹੋਇਆ ਜ਼ਖਮੀ

ਆਰ ਐਮ ਗਲੋਬਲ ਟੀਵੀ

ਗੁਰਦਾਸਪੁਰ।

4 ਅਕਤੂਬਰ ਨੂੰ ASI ਸੁੱਖਚੈਨ ਸਿੰਘ ਨੰਬਰ 161 GRP ਜੋ ਥਾਣਾ GRP ਅੰਮ੍ਰਿਤਸਰ ਵਿਖੇ ਤਾਇਨਾਤ ਹੈ, ਜੋ ਆਪਣੀ ਡਿਊਟੀ ਤੋਂ ਫਾਰਗ ਹੋ ਕੇ ਆਪਣੇ ਘਰ ਪਿੰਡ ਜਗਦੇਵ ਖੁਰਦ ਮੋਟਰਸਾਈਕਲ ਪਰ ਜਾ ਰਿਹਾ ਸੀ । ਜੱਦ ਉਹ ਆਪਣੇ ਘਰ ਤੋਂ ਕਰੀਬ 200 ਮੀਟਰ ਪਿੱਛੇ ਸੀ ਤਾਂ ਉਸਦੇ ਪਿੱਛੇ ਇੱਕ ਮੋਟਰਸਾਈਕਲ ਪਰ ਸਵਾਰ 03 ਨੌਜਵਾਨ ਨੇ ਉਸਦੇ ਬਰਾਬਰ ਆ ਕੇ ਤਿੰਨਾਂ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਨੇ ਪਿਸਟਲ ਨਾਲ ASI ਸੁੱਖਚੈਨ ਸਿੰਘ ਪਰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ, ਜੋ ਇੱਕ ਫਾਇਰ ਉਸਦੀ ਖੱਬੀ ਬਾਹ ਤੇ ਲੱਗਣ ਕਰਕੇ ASI ਸੁਖਚੈਨ ਸਿੰਘ ਜ਼ਖਮੀ ਹੋ ਗਿਆ ਜਿਸਨੂੰ ਸਿਵਲ ਹਸਪਤਾਲ ਅਜਨਾਲਾ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧ ਵਿੱਚ ਮੁਕੱਦਮਾ ਨੰਬਰ 334 भिडी 05.10.2026 तुम्भ 109, 61(2), 3(5) BNS 25 मला भेट घाटा ਅਜਨਾਲਾ ਦਰਜ ਰਜਿਸਟਰ ਕੀਤਾ ਗਿਆ।

 

Rm Global Tv
Author: Rm Global Tv

Facebook
Twitter
LinkedIn
WhatsApp

Leave a Reply

Your email address will not be published. Required fields are marked *